Friday, November 22, 2024
BREAKING
India Canada News: ਭਾਰਤ ਦੀ ਸਖਤੀ ਨਾਲ ਸੁਧਰਿਆ ਕੈਨੇਡਾ, ਕਿਹ- 'PM ਮੋਦੀ ਤੇ ਜੈਸ਼ੰਕਰ ਦਾ ਅਪਰਾਧੀ ਗਤੀਵਿਧੀਆਂ 'ਚ ਕੋਈ ਹੱਥ ਨਹੀਂ...' ICC: ਅੰਤਰਰਾਸ਼ਟਰੀ ਅਪਰਾਧ ਅਦਾਲਤ ਨੇ ਜਾਰੀ ਕੀਤਾ ਨੇਤਨਯਾਹੂ ਖਿਲਾਫ ਵਾਰੰਟ, ਕੀ ਗ੍ਰਿਫਤਾਰ ਹੋਣਗੇ ਇਸਰਾਇਲੀ ਪ੍ਰਧਾਨ ਮੰਤਰੀ? Russia Ukraine War: ਰੂਸ ਨੇ ਯੂਕ੍ਰੇਨ 'ਤੇ ਕੀਤਾ ਜ਼ਬਰਦਸਤ ਅਟੈਕ, ਇਸ ਸ਼ਹਿਰ 'ਤੇ ਸੁੱਟੀ ਬੈਲੇਸਟਿਕ ਮਿਸਾਈਲ ICBM, ਅਮਰੀਕਾ-UK ਨੂੰ ਦਿੱਤੀ ਚੇਤਾਵਨੀ Gautam Adani: ਅਮਰੀਕਾ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਣੀ 'ਤੇ ਲਾਏ ਗੰਭੀਰ ਇਲਜ਼ਾਮ, ਭਾਰਤੀ ਅਧਿਕਾਰੀਆਂ ਨੂੰ 2 ਹਜ਼ਾਰ ਕਰੋੜ ਦੀ ਦਿੱਤੀ ਰਿਸ਼ਵਤ, ਜਾਣੋ ਕੀ ਹੈ ਮਾਮਲਾ Amritsar News: ਅੰਮ੍ਰਿਤਸਰ ਦੇ ਕਾਰੋਬਾਰੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਹੈੱਪੀ ਜੱਟ ਨੇ ਮੰਗੀ ਫਿਰੌਤੀ, ਵਿਦੇਸ਼ੀ ਨੰਬਰ ਤੋਂ ਆਈ ਕਾਲ Child Marriage: ਰੂਪਨਗਰ ਦੇ ਪਿੰਡ ਆਸਪੁਰ ਕੋਟਾ 'ਚ ਕਰਾਇਆ ਜਾ ਰਿਹਾ ਸੀ ਬਾਲ ਵਿਆਹ, ਕੈਬਿਨਟ ਮੰਤਰੀ ਬਲਜੀਤ ਕੌਰ ਨੇ ਰੁਕਵਾਇਆ Delhi Assembly Elections: ਦਿੱਲੀ 'ਚ ਵਿਧਾਨ ਸਭਾ ਚੋਣ ਮੈਦਾਨ 'ਚ ਉੱਤਰੀਆਂ ਸਿਆਸੀ ਪਾਰਟੀਆਂ, AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ, ਜਾਣੋ ਕਿਸ ਨੂੰ ਮਿਲੀ ਟਿਕਟ Punjab Police: ਅਸਲ੍ਹਾ ਬਰਾਮਦ ਕਰਨ ਜੰਗਲ ਗਈ ਪੁਲਿਸ 'ਤੇ ਮੁਲਜ਼ਮ ਨੇ ਕੀਤੀ ਫਾਇਰਿੰਗ, ਪੁਲਿਸ ਨੇ ਕੀਤੀ ਜਵਾਬੀ ਕਾਰਵਾਈ, ਹੋਇਆ ਜ਼ਖਮੀ Sukhbir Badal: ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਾ ਮਾਮਲਾ, SGPC ਪ੍ਰਧਾਨ ਧਾਮੀ, ਭੂੰਦੜ ਦੀ ਸਿੰਘ ਸਾਹਿਬਾਨ ਨਾਲ ਦੋ ਘੰਟੇ ਚੱਲੀ ਮੀਟਿੰਗ, ਜਾਣੋ ਕੀ ਸਿੱਟਾ ਨਿਕਲਿਆ Himmat Sandhu: ਪੰਜਾਬ ਗਾਇਕ ਹਿੰਮਤ ਸੰਧੂ ਨੇ ਕਰਵਾਇਆ ਵਿਆਹ, ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਹੋਈ ਮੈਰਿਜ, ਦੇਖੋ ਖੂਬਸੂਰਤ ਤਸਵੀਰਾਂ

World

Google: 25 ਦੇ ਪਿੱਛੇ 34 ਜ਼ੀਰੋ, ਰੂਸ ਨੇ ਗੂਗਲ 'ਤੇ ਲਾਇਆ ਇਨ੍ਹਾਂ ਜੁਰਮਾਨਾ, ਇਨ੍ਹਾਂ ਪੈਸਾ ਤਾਂ ਪੂਰੀ ਦੁਨੀਆ 'ਚ ਕਿਤੇ ਵੀ ਨਹੀਂ, ਜਾਣੋ ਕੀ ਹੈ ਮਾਮਲਾ

November 01, 2024 10:05 AM

Russia Imposed 2.5 Decillion Fine On Google: ਰੂਸ ਸਾਲ 2022 ਤੋਂ ਇੱਕੋ ਸਮੇਂ ਦੋ ਮੋਰਚਿਆਂ 'ਤੇ ਜੰਗ ਲੜ ਰਿਹਾ ਹੈ। ਜਿੱਥੇ ਇਹ ਹਥਿਆਰਾਂ ਨਾਲ ਸਿੱਧੇ ਯੂਕਰੇਨ ਨਾਲ ਲੜ ਰਿਹਾ ਹੈ, ਉੱਥੇ ਅਮਰੀਕਾ ਨਾਲ ਆਰਥਿਕ ਜੰਗ ਚੱਲ ਰਹੀ ਹੈ। ਯੂਕਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਅਮਰੀਕਾ ਨੇ ਰੂਸ 'ਤੇ ਇਕ ਤੋਂ ਬਾਅਦ ਇਕ ਪਾਬੰਦੀਆਂ ਲਾਈਆਂ ਹਨ। ਇਸ ਵਾਰ ਰੂਸ ਨੇ ਇੱਕ ਅਮਰੀਕੀ ਕੰਪਨੀ 'ਤੇ ਜੁਰਮਾਨਾ ਲਗਾਇਆ ਹੈ। ਰੂਸ ਨੇ ਅਮਰੀਕਾ ਦੀ ਸਭ ਤੋਂ ਵੱਡੀ ਕੰਪਨੀਆਂ 'ਚੋਂ ਇਕ ਗੂਗਲ 'ਤੇ ਇੰਨਾ ਵੱਡਾ ਜ਼ੁਰਮਾਨਾ ਲਗਾਇਆ ਹੈ ਕਿ ਦੁਨੀਆ 'ਚ ਕਿਤੇ ਵੀ ਇੰਨਾ ਪੈਸਾ ਨਹੀਂ ਹੈ। ਜੀ ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਆ, ਧਰਤੀ 'ਤੇ ਇੰਨੀ ਰਕਮ ਨਹੀਂ ਹੈ ਅਤੇ ਰੂਸ ਦੀ ਅਦਾਲਤ ਨੇ ਗੂਗਲ ਤੋਂ ਜਿੰਨੀ ਰਕਮ ਮੰਗੀ ਹੈ, ਉਸ ਵਿਚ ਇੰਨੇ ਜ਼ੀਰੋ ਹਨ ਕਿ ਤੁਸੀਂ ਗਿਣਦੇ-ਗਿਣਦੇ ਥੱਕ ਜਾਓਗੇ।

ਦਰਅਸਲ, ਰੂਸੀ ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਗੂਗਲ ਨੂੰ 2.5 ਡੇਸਿਲੀਅਨ ਡਾਲਰ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ। ਇਹ ਰਕਮ ਇੰਨੀ ਵੱਡੀ ਹੈ ਕਿ ਸਾਰੀ ਧਰਤੀ 'ਤੇ ਇੰਨੀ ਵੱਡੀ ਰਕਮ ਕਿਤੇ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਡੈਸੀਲਿਅਨ ਦੀ ਗਿਣਤੀ ਕਰਨ ਲਈ, 1 ਦੇ ਅੱਗੇ 36 ਜ਼ੀਰੋ ਰੱਖੇ ਗਏ ਹਨ। ਉਹ ਵੀ ਅਮਰੀਕੀ ਗਿਣਤੀ ਦੇ ਅਨੁਸਾਰ, ਬ੍ਰਿਟਿਸ਼ ਗਿਣਤੀ ਦੇ ਅਨੁਸਾਰ 60 ਜ਼ੀਰੋ ਜੋੜਨੇ ਪੈਣਗੇ। ਜੇਕਰ ਅਸੀਂ ਅਮਰੀਕੀ ਗਣਨਾਵਾਂ ਦੇ ਅਨੁਸਾਰ ਇਸ ਨੂੰ ਦੇਖੀਏ ਤਾਂ ਰੂਸ ਨੇ ਗੂਗਲ 'ਤੇ 2500000000000000000000000000000000 ਡਾਲਰ ਦਾ ਜੁਰਮਾਨਾ ਲਗਾਇਆ ਹੈ। ਫਿਲਹਾਲ ਸਾਨੂੰ ਨਹੀਂ ਲੱਗਦਾ ਕਿ ਤੁਸੀਂ ਇਸ ਰਕਮ ਦੀ ਗਿਣਤੀ ਵੀ ਕਰ ਸਕੋਗੇ। ਇਹ ਇੰਨੀ ਵੱਡੀ ਰਕਮ ਹੈ ਕਿ ਸਾਰੀ ਧਰਤੀ ਦਾ ਪੈਸਾ ਵੀ ਇਸ ਨੂੰ ਪੂਰਾ ਕਰਨ ਲਈ ਪੂਰਾ ਨਹੀਂ ਪੈ ਸਕਦਾ।

ਕਿਉਂ ਲਗਾਇਆ ਗਿਆ ਹੈ ਇਹ ਜੁਰਮਾਨਾ?
ਰੂਸ ਦੀ ਆਰਬੀਸੀ ਨਿਊਜ਼ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕ੍ਰੇਮਲਿਨ ਅਦਾਲਤ ਨੇ ਸਾਲ 2020 ਤੋਂ ਗੂਗਲ 'ਤੇ ਰੋਜ਼ਾਨਾ 1 ਲੱਖ ਰੂਬਲ ਦਾ ਜੁਰਮਾਨਾ ਲਗਾਇਆ ਸੀ। ਇਹ ਜੁਰਮਾਨਾ ਦੀ ਸਰਕਾਰ ਨੇ ਇਸ ਕਰਕੇ ਲਗਇਆ ਹੈ ਕਿ ਕਿਉਂਕਿ 2020 'ਚ ਗੂਗਲ ਨੇ ਰੂਸ ਦੇ ਯੂਟਿਊਬ ਚੈਨਲਾਂ Tsargrad ਅਤੇ RIA FAN ਨੂੰ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਰੂਸ ਦੀ ਅਦਾਲਤ ਨੇ ਗੂਗਲ 'ਤੇ ਇਹ ਜੁਰਮਾਨਾ ਲਾਇਆ ਸੀ। ਇਹ ਜੁਰਮਾਨਾ ਹਰ ਹਫਤੇ ਦੁੱਗਣਾ ਹੋ ਰਿਹਾ ਹੈ। 4 ਸਾਲਾਂ ਵਿੱਚ ਇਹ ਜੁਰਮਾਨਾ 2.5 ਡੈਸੀਲੀਅਨ ਰੂਬਲ (ਰੂਸੀ ਕਰੰਸੀ) ਹੋ ਗਿਆ ਹੈ।

ਅਦਾਲਤ ਨੇ ਗੂਗਲ ਨੂੰ ਫਟਕਾਰ ਲਗਾਈ
ਰੂਸੀ ਅਦਾਲਤ ਨੇ ਗੂਗਲ ਨੂੰ ਰੂਸੀ ਮੀਡੀਆ ਨੂੰ ਯੂਟਿਊਬ 'ਤੇ ਆਪਣੀਆਂ ਖ਼ਬਰਾਂ ਪ੍ਰਸਾਰਿਤ ਕਰਨ ਦੇਣ ਲਈ ਫਟਕਾਰ ਲਗਾਈ ਹੈ। ਰੂਸੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਸ ਪੂਰੇ ਮਾਮਲੇ 'ਚ ਕਈ ਥਰਡ ਪਾਰਟੀ ਪੀੜਤ ਹਨ। ਇਸ ਵਿੱਚ ਟੀਵੀ ਚੈਨਲ ਜ਼ਵੇਜ਼ਦਾ, ਚੈਨਲ ਵਨ, ਵੀਜੀਟੀਆਰਕੇ (ਟੀਵੀ ਚੈਨਲ ਰੂਸ 1, ਰੂਸ 24, ਆਦਿ), ਸੰਸਦੀ ਟੈਲੀਵਿਜ਼ਨ, ਮਾਸਕੋ ਮੀਡੀਆ, ਟੀਵੀ ਸੈਂਟਰ, ਐਨਟੀਵੀ, ਜੀਪੀਐਮ ਐਂਟਰਟੇਨਮੈਂਟ ਟੈਲੀਵਿਜ਼ਨ, ਰੂਸ ਦਾ ਪਬਲਿਕ ਟੈਲੀਵਿਜ਼ਨ, ਟੀਵੀ ਚੈਨਲ 360, ਟੀਆਰਕੇ ਪੀਟਰਸਬਰਗ, ਸ਼ਾਮਲ ਹਨ। ਆਰਥੋਡਾਕਸ ਟੈਲੀਵਿਜ਼ਨ ਫਾਊਂਡੇਸ਼ਨ, ਨੈਸ਼ਨਲ ਸਪੋਰਟਸ ਟੀਵੀ ਚੈਨਲ, ਟੈਕਨੋਲੋਜੀਕਲ ਕੰਪਨੀ ਸੈਂਟਰ ਅਤੇ ਆਈਪੀ ਸਿਮੋਨੀਅਨ ਐਮ.ਐਸ. ਜੋ ਯੂਟਿਊਬ 'ਤੇ ਆਪਣਾ ਚੈਨਲ ਪੇਸ਼ ਕਰ ਰਿਹਾ ਸੀ।

ਅਦਾਲਤ ਨੇ ਸਖ਼ਤ ਫ਼ੈਸਲਾ ਸੁਣਾਇਆ ਸੀ
ਰੂਸੀ ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ ਜੇਕਰ ਅਮਰੀਕੀ ਕੰਪਨੀ ਗੂਗਲ 9 ਮਹੀਨਿਆਂ ਦੇ ਅੰਦਰ ਰੂਸੀ ਕਾਨੂੰਨ ਦਾ ਪਾਲਣ ਨਹੀਂ ਕਰਦੀ ਹੈ ਤਾਂ ਉਸ 'ਤੇ ਰੋਜ਼ਾਨਾ 1 ਲੱਖ ਰੂਬਲ ਦਾ ਜੁਰਮਾਨਾ ਲਗਾਇਆ ਜਾਵੇਗਾ। ਜੁਰਮਾਨੇ ਦੀ ਰਕਮ ਹਰ ਹਫ਼ਤੇ ਦੁੱਗਣੀ ਹੋ ਜਾਵੇਗੀ ਅਤੇ ਜੁਰਮਾਨੇ ਦੀ ਰਕਮ ਦੀ ਕੋਈ ਸੀਮਾ ਨਹੀਂ ਹੋਵੇਗੀ। ਸਤੰਬਰ ਤੱਕ ਜੁਰਮਾਨੇ ਦੀ ਰਕਮ ਵਧ ਕੇ 13 ਰੁਪਏ ਹੋ ਗਈ ਸੀ।

Have something to say? Post your comment

More from World

India Canada News: ਭਾਰਤ ਦੀ ਸਖਤੀ ਨਾਲ ਸੁਧਰਿਆ ਕੈਨੇਡਾ, ਕਿਹ- 'PM ਮੋਦੀ ਤੇ ਜੈਸ਼ੰਕਰ ਦਾ ਅਪਰਾਧੀ ਗਤੀਵਿਧੀਆਂ 'ਚ ਕੋਈ ਹੱਥ ਨਹੀਂ...'

India Canada News: ਭਾਰਤ ਦੀ ਸਖਤੀ ਨਾਲ ਸੁਧਰਿਆ ਕੈਨੇਡਾ, ਕਿਹ- 'PM ਮੋਦੀ ਤੇ ਜੈਸ਼ੰਕਰ ਦਾ ਅਪਰਾਧੀ ਗਤੀਵਿਧੀਆਂ 'ਚ ਕੋਈ ਹੱਥ ਨਹੀਂ...'

ICC: ਅੰਤਰਰਾਸ਼ਟਰੀ ਅਪਰਾਧ ਅਦਾਲਤ ਨੇ ਜਾਰੀ ਕੀਤਾ ਨੇਤਨਯਾਹੂ ਖਿਲਾਫ ਵਾਰੰਟ, ਕੀ ਗ੍ਰਿਫਤਾਰ ਹੋਣਗੇ ਇਸਰਾਇਲੀ ਪ੍ਰਧਾਨ ਮੰਤਰੀ?

ICC: ਅੰਤਰਰਾਸ਼ਟਰੀ ਅਪਰਾਧ ਅਦਾਲਤ ਨੇ ਜਾਰੀ ਕੀਤਾ ਨੇਤਨਯਾਹੂ ਖਿਲਾਫ ਵਾਰੰਟ, ਕੀ ਗ੍ਰਿਫਤਾਰ ਹੋਣਗੇ ਇਸਰਾਇਲੀ ਪ੍ਰਧਾਨ ਮੰਤਰੀ?

Russia Ukraine War: ਰੂਸ ਨੇ ਯੂਕ੍ਰੇਨ 'ਤੇ ਕੀਤਾ ਜ਼ਬਰਦਸਤ ਅਟੈਕ, ਇਸ ਸ਼ਹਿਰ 'ਤੇ ਸੁੱਟੀ ਬੈਲੇਸਟਿਕ ਮਿਸਾਈਲ ICBM, ਅਮਰੀਕਾ-UK ਨੂੰ ਦਿੱਤੀ ਚੇਤਾਵਨੀ

Russia Ukraine War: ਰੂਸ ਨੇ ਯੂਕ੍ਰੇਨ 'ਤੇ ਕੀਤਾ ਜ਼ਬਰਦਸਤ ਅਟੈਕ, ਇਸ ਸ਼ਹਿਰ 'ਤੇ ਸੁੱਟੀ ਬੈਲੇਸਟਿਕ ਮਿਸਾਈਲ ICBM, ਅਮਰੀਕਾ-UK ਨੂੰ ਦਿੱਤੀ ਚੇਤਾਵਨੀ

Gautam Adani: ਅਮਰੀਕਾ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਣੀ 'ਤੇ ਲਾਏ ਗੰਭੀਰ ਇਲਜ਼ਾਮ, ਭਾਰਤੀ ਅਧਿਕਾਰੀਆਂ ਨੂੰ 2 ਹਜ਼ਾਰ ਕਰੋੜ ਦੀ ਦਿੱਤੀ ਰਿਸ਼ਵਤ, ਜਾਣੋ ਕੀ ਹੈ ਮਾਮਲਾ

Gautam Adani: ਅਮਰੀਕਾ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਣੀ 'ਤੇ ਲਾਏ ਗੰਭੀਰ ਇਲਜ਼ਾਮ, ਭਾਰਤੀ ਅਧਿਕਾਰੀਆਂ ਨੂੰ 2 ਹਜ਼ਾਰ ਕਰੋੜ ਦੀ ਦਿੱਤੀ ਰਿਸ਼ਵਤ, ਜਾਣੋ ਕੀ ਹੈ ਮਾਮਲਾ

Pakistan News: ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, 17 ਫੌਜੀ ਜਵਾਨਾਂ ਦਾ ਹੋਈ ਮੌਤ

Pakistan News: ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, 17 ਫੌਜੀ ਜਵਾਨਾਂ ਦਾ ਹੋਈ ਮੌਤ

Elon Musk: ਐਲੋਨ ਮਸਕ ਨੇ ਸਪੇਸ 'ਚ ਕਿਉਂ ਭੇਜਿਆ ਕੇਲਾ? ਵਜ੍ਹਾ ਜਾਣ ਹੋ ਜਾਓਗੇ ਹੈਰਾਨ

Elon Musk: ਐਲੋਨ ਮਸਕ ਨੇ ਸਪੇਸ 'ਚ ਕਿਉਂ ਭੇਜਿਆ ਕੇਲਾ? ਵਜ੍ਹਾ ਜਾਣ ਹੋ ਜਾਓਗੇ ਹੈਰਾਨ

India Canada News: ਕੈਨੇਡਾ ਦਾ ਨਵਾਂ ਐਲਾਨ, ਭਾਰਤ ਦੀ ਯਾਤਰਾ ਕਰ ਰਹੇ ਲੋਕਾਂ ਦੀ ਹੋਵੇ ਵਿਸ਼ੇਸ਼ ਜਾਂਚ, ਜਾਣੋ ਇਸ ਦੇ ਪਿੱਛੇ ਕੀ ਹਨ ਇਰਾਦੇ?

India Canada News: ਕੈਨੇਡਾ ਦਾ ਨਵਾਂ ਐਲਾਨ, ਭਾਰਤ ਦੀ ਯਾਤਰਾ ਕਰ ਰਹੇ ਲੋਕਾਂ ਦੀ ਹੋਵੇ ਵਿਸ਼ੇਸ਼ ਜਾਂਚ, ਜਾਣੋ ਇਸ ਦੇ ਪਿੱਛੇ ਕੀ ਹਨ ਇਰਾਦੇ?

NRI News: ਇਟਲੀ 'ਚ ਰਹਿੰਦੇ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, ਖੇਤ 'ਚ ਕੰਮ ਕਰਦਿਆਂ ਟਰੈਕਟਰ ਹੇਠਾਂ ਆ ਕੇ ਗਈ ਜਾਨ

NRI News: ਇਟਲੀ 'ਚ ਰਹਿੰਦੇ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, ਖੇਤ 'ਚ ਕੰਮ ਕਰਦਿਆਂ ਟਰੈਕਟਰ ਹੇਠਾਂ ਆ ਕੇ ਗਈ ਜਾਨ

Sara Sharif: ਧੀ ਦੀਆਂ 25 ਹੱਡੀਆਂ ਤੋੜਨ ਵਾਲੇ ਬ੍ਰਿਟੀਸ਼ ਪਾਕਿਸਤਾਨੀ ਪਿਤਾ ਨੇ ਕਿਹਾ- 'ਮੈਂ ਉਸ ਨੂੰ ਮਾਰਨਾ ਨਹੀਂ ਚਾਹੁੰਦਾ ਸੀ...'

Sara Sharif: ਧੀ ਦੀਆਂ 25 ਹੱਡੀਆਂ ਤੋੜਨ ਵਾਲੇ ਬ੍ਰਿਟੀਸ਼ ਪਾਕਿਸਤਾਨੀ ਪਿਤਾ ਨੇ ਕਿਹਾ- 'ਮੈਂ ਉਸ ਨੂੰ ਮਾਰਨਾ ਨਹੀਂ ਚਾਹੁੰਦਾ ਸੀ...'

India Canada News: ਖਾਲਿਸਤਾਨੀਆਂ ਨੇ ਕੈਨੇਡਾ 'ਤੇ ਕੀਤਾ ਕਬਜ਼ਾ! ਗੋਰਿਆਂ ਨੂੰ ਇੰਗਲੈਂਡ ਤੇ ਯੂਰੋਪ ਜਾਣ ਦੀ ਦਿੱਤੀ ਧਮਕੀ, ਦੇਖੋ ਵੀਡੀਓ ਵਾਇਰਲ

India Canada News: ਖਾਲਿਸਤਾਨੀਆਂ ਨੇ ਕੈਨੇਡਾ 'ਤੇ ਕੀਤਾ ਕਬਜ਼ਾ! ਗੋਰਿਆਂ ਨੂੰ ਇੰਗਲੈਂਡ ਤੇ ਯੂਰੋਪ ਜਾਣ ਦੀ ਦਿੱਤੀ ਧਮਕੀ, ਦੇਖੋ ਵੀਡੀਓ ਵਾਇਰਲ