Wednesday, October 30, 2024
BREAKING
Police Encounter: ਅੰਮ੍ਰਿਤਸਰ 'ਚ ਪੁਲਿਸ ਐਨਕਾਊਂਟਰ, ਲਖਵੀਰ ਲਾਂਡਾ ਗੈਂਗ ਦੇ ਬਦਮਾਸ਼ ਨੂੰ ਪੁਲਿਸ ਨੇ ਕੀਤਾ ਢੇਰ, ਦੂਜਾ ਫਰਾਰ Punjab: ਦੀਵਾਲੀ ਦਾ ਤੋਹਫਾ- ਪੰਜਾਬ ਰੋਡਵੇਜ਼, ਪਨਬਸ ਤੇ PRTC ਦੇ ਕੱਚੇ ਡਰਾਈਵਰ-ਕੰਡਕਟਰ ਹੋਣਗੇ ਪੱਕੇ, ਮੰਤਰੀ ਨੇ ਜਾਰੀ ਕੀਤੇ ਹੁਕਮ Ayodhya Diwali 2024: 500 ਸਾਲਾਂ ਬਾਅਦ ਅਯੁੱਧਿਆ 'ਚ ਅੱਜ ਰਾਮ ਵਾਲੀ ਦੀਵਾਲੀ, 25 ਲੱਖ ਦੀਵਿਆਂ ਨਾਲ ਜਗਮਗਾ ਉੱਠੇਗਾ ਰਾਮ ਮੰਦਿਰ India Canada Row: ਕੈਨੇਡਾ ਨੇ ਨਿੱਝਰ ਮਾਮਲੇ ਨਾਲ ਜੁੜੀ ਜਾਣਕਾਰੀ ਅਮਰੀਕੀ ਮੀਡੀਆ ਨੂੰ ਕੀਤੀ ਸੀ ਲੀਕ, ਟਰੂਡੋ ਦੀ ਸਲਾਹਕਾਰ ਨੇ ਕਬੂਲਿਆ Salman Khan: ਸਲਮਾਨ ਖਾਨ ਨੂੰ ਫਿਰ ਮਿਲੀ ਧਮਕੀ, ਦੋ ਕਰੋੜ ਰੁਪਏ ਦੀ ਮੰਗੀ ਫਿਰੌਤੀ, ਮੁੰਬਈ ਪੁਲਿਸ ਨੇ ਦਰਜ ਕੀਤੀ FIR Punjab Weather: ਪੰਜਾਬ ਚ ਮੌਸਮ ਨੇ ਤੋੜਿਆ 54 ਸਾਲ ਪੁਰਾਣਾ ਰਿਕਾਰਡ, ਇਸ ਸਾਲ ਦੇਰੀ ਨਾਲ ਸ਼ੁਰੂ ਹੋਵੇਗੀ ਠੰਡ Punjab Politics: ਆਪ ਨੇ ਗੁਰਦੀਪ ਬਾਠ ਨੂੰ ਪਾਰਟੀ 'ਚੋਂ ਕੱਢਿਆ, ਬਰਨਾਲਾ ਜਿਮਨੀ ਚੋਣਾਂ 'ਚ AAP ਉਮੀਦਵਾਰ ਦਾ ਕੀਤਾ ਸੀ ਵਿਰੋਧ Narendra Modi: ਦਿੱਲੀ-ਬੰਗਾਲ ਸਰਕਾਰ 'ਤੇ ਭੜਕੇ PM ਨਰੇਂਦਰ ਮੋਦੀ, 'ਆਯੁਸ਼ਮਾਨ ਭਾਰਤ' ਦਾ ਜ਼ਿਕਰ ਕਰ ਬੋਲੇ- 'ਇਹ ਲੋਕ ਆਪਣੇ ਸਵਾਰਥ ਲਈ..' Ludhiana News: ਲੁਧਿਆਣਾ 'ਚ ਵੱਡਾ ਹਾਦਸਾ, ਨਿਰਮਾਣ ਅਧੀਨ ਫੈਕਟਰੀ ਦੀ ਕੰਧ ਡਿੱਗੀ, ਮਲਬੇ ਹੇਠਾਂ ਦਬੇ 8 ਮਜ਼ਦੂਰ, ਇੱਕ ਦੀ ਮੌਤ Mansa News: ਮਾਨਸਾ ਦੇ ਪੈਟਰੋਲ ਪੰਪ 'ਤੇ ਜ਼ੋਰਦਾਰ ਧਮਾਕਾ, ਵਿਦੇਸ਼ੀ ਨੰਬਰ ਤੋਂ ਆਇਆ ਕਾਲ, ਮਾਲਕ ਤੋਂ ਮੰਗੇ 5 ਕਰੋੜ

Life Style

Diwali 2024: ਦੀਵਾਲੀ 'ਤੇ ਇਨ੍ਹਾਂ ਥਾਵਾਂ ਤੋਂ ਬਿਲਕੁਲ ਦੂਰ ਰਹਿਣ ਬਜ਼ੁਰਗ, ਹੋ ਸਕਦੀਆਂ ਹਨ ਇਹ ਗੰਭੀਰ ਸਮੱਸਿਆਵਾਂ

October 30, 2024 02:46 PM

Instructions For Senior Citizen For Diwali: ਦੇਸ਼ ਵਿੱਚ ਦੀਵਾਲੀ ਦੀਆਂ ਖੁਸ਼ੀਆਂ ਦੇਖਣ ਨੂੰ ਮਿਲ ਰਹੀਆਂ ਹਨ। ਘਰ ਰੌਸ਼ਨ ਹਨ, ਬਜ਼ਾਰਾਂ ਵਿੱਚ ਖਰੀਦਦਾਰੀ ਦਾ ਦੌਰ ਚੱਲ ਰਿਹਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਉਤਸ਼ਾਹ ਅਦਭੁਤ ਹੈ। ਹਾਲਾਂਕਿ ਦੀਪਾਵਲੀ (Diwali 2024) ਰੋਸ਼ਨੀ ਦਾ ਤਿਉਹਾਰ ਹੈ, ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਰੋਸ਼ਨੀ ਨਾਲੋਂ ਪਟਾਕਿਆਂ ਦਾ ਤਿਉਹਾਰ ਬਣ ਗਿਆ ਹੈ। ਅੱਜ ਕੱਲ੍ਹ ਦੀਵਾਲੀ ਦਾ ਤਿਉਹਾਰ ਪਟਾਕਿਆਂ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਨਿਕਲਣ ਵਾਲਾ ਧੂੰਆਂ ਅਤੇ ਕਣ ਨਾ ਸਿਰਫ਼ ਵਾਤਾਵਰਣ ਸਗੋਂ ਸਾਡੀ ਸਿਹਤ ਨੂੰ ਵੀ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ।

ਪਟਾਕਿਆਂ ਚਲਾਉਣ ਨਾਲ ਸਲਫਰ, ਜ਼ਿੰਕ, ਕਾਪਰ ਅਤੇ ਸੋਡੀਅਮ ਵਰਗੇ ਖਤਰਨਾਕ ਰਸਾਇਣ ਹਵਾ ਵਿਚ ਘੁਲ ਜਾਂਦੇ ਹਨ, ਜਿਸ ਨਾਲ ਨਾ ਸਿਰਫ ਪ੍ਰਦੂਸ਼ਣ ਵਧਦਾ ਹੈ ਸਗੋਂ ਫੇਫੜਿਆਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਜਿਸ ਦਾ ਸਭ ਤੋਂ ਵੱਧ ਅਸਰ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ 'ਤੇ ਪੈਂਦਾ ਹੈ। ਖੁਸ਼ੀਆਂ-ਖੇੜਿਆਂ ਦਾ ਇਹ ਤਿਉਹਾਰ ਬਜ਼ੁਰਗਾਂ ਲਈ ਕਈ ਖ਼ਤਰਿਆਂ ਨਾਲ ਭਰਿਆ ਹੋ ਸਕਦਾ ਹੈ, ਇਸ ਲਈ ਉਨ੍ਹਾਂ ਨੂੰ ਕੁਝ ਥਾਵਾਂ 'ਤੇ ਜਾਣ ਤੋਂ ਬਚਣਾ ਚਾਹੀਦਾ ਹੈ।

ਦੀਵਾਲੀ 'ਤੇ ਬਜ਼ੁਰਗਾਂ ਨੂੰ ਖ਼ਤਰਾ ਕਿਉਂ?

1. ਪਟਾਕਿਆਂ ਦੀ ਆਵਾਜ਼ ਕਾਰਨ ਦਿਲ ਦੀ ਸਮੱਸਿਆ

2. ਪਟਾਕਿਆਂ ਦੇ ਧੂੰਏਂ ਅਤੇ ਪ੍ਰਦੂਸ਼ਣ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਜਾਂ ਫੇਫੜਿਆਂ ਦੀ ਸਮੱਸਿਆ।

3. ਪਟਾਕਿਆਂ ਦਾ ਧੂੰਆਂ ਅੱਖਾਂ, ਨੱਕ ਅਤੇ ਕੰਨਾਂ ਲਈ ਖਤਰਾ

4. ਸ਼ੋਰ ਅਤੇ ਭੀੜ ਕਾਰਨ ਸਟਰੈੱਸ (ਤਣਾਅ) ਅਤੇ ਸਟਰੈੱਸ ਵਿੱਚ ਵਾਧਾ

5. ਭੀੜ ਵਿੱਚ ਡਿੱਗਣ ਜਾਂ ਜ਼ਖਮੀ ਹੋਣ ਦਾ ਖਤਰਾ

6. ਪਟਾਕਿਆਂ ਕਾਰਨ ਸੱਟ ਲੱਗਣ ਜਾਂ ਸੜਨ ਦਾ ਖਤਰਾ

ਬਜ਼ੁਰਗਾਂ ਨੂੰ ਦੀਵਾਲੀ 'ਤੇ ਕਿੱਥੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?

ਜਿੱਥੇ ਪਟਾਕੇ ਚਲਾਏ ਜਾ ਰਹੇ ਹਨ

ਭੀੜ-ਭੜੱਕੇ ਵਾਲੇ ਬਾਜ਼ਾਰ ਜਾਂ ਸਥਾਨ

ਰੌਲੇ ਵਾਲੀਆਂ ਥਾਵਾਂ

ਧੂੰਏਂ ਅਤੇ ਪ੍ਰਦੂਸ਼ਣ ਵਾਲੀਆਂ ਥਾਵਾਂ

ਜਿੱਥੇ ਪਟਾਕਿਆਂ ਤੋਂ ਸੜਨ ਜਾਂ ਅੱਗ ਲੱਗਣ ਦਾ ਖਤਰਾ ਹੈ

ਬਜ਼ੁਰਗਾਂ ਨੂੰ ਦੀਵਾਲੀ 'ਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?

ਦੀਵਾਲੀ ਘਰ ਵਿੱਚ ਮਨਾਓ

ਪਟਾਕਿਆਂ ਤੋਂ ਦੂਰ ਰਹੋ

ਰੌਲੇ-ਰੱਪੇ ਵਾਲੇ ਖੇਤਰਾਂ 'ਚ ਜਾਣ ਤੋਂ ਬਚੋ

ਆਪਣੇ ਆਪ ਨੂੰ ਧੂੰਏਂ ਅਤੇ ਪ੍ਰਦੂਸ਼ਣ ਤੋਂ ਬਚਾਓ

ਆਪਣੀ ਸਿਹਤ ਦਾ ਧਿਆਨ ਰੱਖੋ

ਆਪਣੇ ਪਰਿਵਾਰ ਨਾਲ ਹੀ ਰਹੋ

ਦਾਦਾ-ਦਾਦੀ ਲਈ ਦੀਵਾਲੀ 'ਤੇ ਕੀ ਕਰਨਾ ਹੈ

ਦੀਵਾਲੀ ਦੇ ਦੌਰਾਨ, ਜਦੋਂ ਹਰ ਕੋਈ ਖੁਸ਼ੀ ਅਤੇ ਮੌਜ-ਮਸਤੀ ਵਿੱਚ ਡੁੱਬਿਆ ਹੁੰਦਾ ਹੈ, ਬਜ਼ੁਰਗਾਂ ਦੀ ਸਿਹਤ ਨੂੰ ਨਜ਼ਰਅੰਦਾਜ਼ ਨਾ ਕਰੋ। ਪਟਾਕਿਆਂ ਦੀ ਆਵਾਜ਼, ਪ੍ਰਦੂਸ਼ਣ ਅਤੇ ਮਠਿਆਈਆਂ ਦਾਦਾ-ਦਾਦੀ ਜਾਂ ਬਜ਼ੁਰਗ ਮਾਤਾ-ਪਿਤਾ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ। ਉਨ੍ਹਾਂ ਦੀ ਦੇਖਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ। ਸਾਨੂੰ ਉਨ੍ਹਾਂ ਦੇ ਖਾਣ-ਪੀਣ ਤੋਂ ਲੈ ਕੇ ਹਰ ਛੋਟੀ-ਵੱਡੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਸਿਹਤ ਠੀਕ ਰਹੇ।

Have something to say? Post your comment

More from Life Style

Diwali 2024: ਦੀਵਾਲੀ 'ਤੇ ਜਿਹੜੀ ਮਿਠਾਈ ਤੁਸੀਂ ਖਾ ਰਹੇ ਹੋ ਕਿਤੇ ਉਹ ਨਕਲੀ ਤਾਂ ਨਹੀਂ? ਜਾਣੋ ਅਸਲੀ-ਨਕਲੀ ਮਿਠਾਈ ਪਛਾਨਣ ਦਾ ਤਰੀਕਾ

Diwali 2024: ਦੀਵਾਲੀ 'ਤੇ ਜਿਹੜੀ ਮਿਠਾਈ ਤੁਸੀਂ ਖਾ ਰਹੇ ਹੋ ਕਿਤੇ ਉਹ ਨਕਲੀ ਤਾਂ ਨਹੀਂ? ਜਾਣੋ ਅਸਲੀ-ਨਕਲੀ ਮਿਠਾਈ ਪਛਾਨਣ ਦਾ ਤਰੀਕਾ

Hair Care: ਵਾਲਾਂ ਨੂੰ ਲੰਬਾ ਤੇ ਮਜ਼ਬੂਤ ਬਣਾਉਣ ਲਈ ਲਗਾਓ ਇਹ 5 ਦੇਸੀ ਤੇਲ, ਜੜਾਂ ਤੋਂ ਵਾਲ ਬਣਨਗੇ ਮਜ਼ਬੂਤ

Hair Care: ਵਾਲਾਂ ਨੂੰ ਲੰਬਾ ਤੇ ਮਜ਼ਬੂਤ ਬਣਾਉਣ ਲਈ ਲਗਾਓ ਇਹ 5 ਦੇਸੀ ਤੇਲ, ਜੜਾਂ ਤੋਂ ਵਾਲ ਬਣਨਗੇ ਮਜ਼ਬੂਤ

Aishwarya Rai: 50 ਦੀ ਉਮਰ 'ਚ ਐਸ਼ਵਰਿਆ ਰਾਏ ਕਿਵੇਂ ਦਿਸਦੀ ਹੈ ਖੂਬਸੂਰਤ ਤੇ ਜਵਾਨ, ਅਦਾਕਾਰਾ ਨੇ ਦੱਸੇ ਆਪਣੇ ਬਿਊਟੀ ਸੀਕ੍ਰੇਟਸ

Aishwarya Rai: 50 ਦੀ ਉਮਰ 'ਚ ਐਸ਼ਵਰਿਆ ਰਾਏ ਕਿਵੇਂ ਦਿਸਦੀ ਹੈ ਖੂਬਸੂਰਤ ਤੇ ਜਵਾਨ, ਅਦਾਕਾਰਾ ਨੇ ਦੱਸੇ ਆਪਣੇ ਬਿਊਟੀ ਸੀਕ੍ਰੇਟਸ

Indian Culture: ਭਾਰਤ ਦੇ ਇਸ ਸੂਬੇ 'ਚ ਜਿੰਨੇਂ ਚਾਹੇ ਉਨੇਂ ਵਿਆਹ ਕਰ ਸਕਦੀ ਹੈ ਕੁੜੀ, ਰੱਖ ਸਕਦੀ ਹੈ ਕਈ ਪਤੀ

Indian Culture: ਭਾਰਤ ਦੇ ਇਸ ਸੂਬੇ 'ਚ ਜਿੰਨੇਂ ਚਾਹੇ ਉਨੇਂ ਵਿਆਹ ਕਰ ਸਕਦੀ ਹੈ ਕੁੜੀ, ਰੱਖ ਸਕਦੀ ਹੈ ਕਈ ਪਤੀ

Pollution: ਵਧਦੇ ਪ੍ਰਦੂਸ਼ਣ 'ਚ ਸੈਰ ਕਰਨ ਲਈ ਸਭ ਤੋਂ ਸਹੀ ਸਮਾਂ ਕਿਹੜਾ? ਸਵੇਰੇ ਜਾਂ ਸ਼ਾਮ? ਇੱਥੇ ਜਾਣੋ

Pollution: ਵਧਦੇ ਪ੍ਰਦੂਸ਼ਣ 'ਚ ਸੈਰ ਕਰਨ ਲਈ ਸਭ ਤੋਂ ਸਹੀ ਸਮਾਂ ਕਿਹੜਾ? ਸਵੇਰੇ ਜਾਂ ਸ਼ਾਮ? ਇੱਥੇ ਜਾਣੋ

Diwali 2024: ਇਸ ਦੀਵਾਲੀ ਆਪਣੇ ਹੱਥਾਂ 'ਤੇ ਖਾਸ ਡਿਜ਼ਾਇਨ ਦੀ ਮਹਿੰਦੀ ਲਗਾਓ, ਦੇਖ ਕੇ ਸਭ ਹੋ ਜਾਣਗੇ ਹੈਰਾਨ

Diwali 2024: ਇਸ ਦੀਵਾਲੀ ਆਪਣੇ ਹੱਥਾਂ 'ਤੇ ਖਾਸ ਡਿਜ਼ਾਇਨ ਦੀ ਮਹਿੰਦੀ ਲਗਾਓ, ਦੇਖ ਕੇ ਸਭ ਹੋ ਜਾਣਗੇ ਹੈਰਾਨ

Mental Health: ਤੇਜ਼ ਦਿਮਾਗ਼ ਵਾਲੇ ਸਟੂਡੈਂਟ ਅੱਗੇ ਜਾ ਕੇ ਪੀਣ ਲੱਗ ਜਾਂਦੇ ਹਨ ਸ਼ਰਾਬ! ਰਿਪੋਰਟ 'ਚ ਹੋਇਆ ਹੈਰਾਨੀਜਨਕ ਖੁਲਾਸਾ

Mental Health: ਤੇਜ਼ ਦਿਮਾਗ਼ ਵਾਲੇ ਸਟੂਡੈਂਟ ਅੱਗੇ ਜਾ ਕੇ ਪੀਣ ਲੱਗ ਜਾਂਦੇ ਹਨ ਸ਼ਰਾਬ! ਰਿਪੋਰਟ 'ਚ ਹੋਇਆ ਹੈਰਾਨੀਜਨਕ ਖੁਲਾਸਾ

The Vegan Dilemma: Exploring the Pros and Cons of a Plant-Based Diet

The Vegan Dilemma: Exploring the Pros and Cons of a Plant-Based Diet

Health News: 10 Unhealthy Foods for Your Heart: Limit or Avoid for a Healthier Cardiovascular System

Health News: 10 Unhealthy Foods for Your Heart: Limit or Avoid for a Healthier Cardiovascular System

Lose Weight Without a Gym: Effective Tips and Strategies

Lose Weight Without a Gym: Effective Tips and Strategies