Friday, April 04, 2025

National

ਅਗਨੀਪੱਥ ਭਰਤੀ ਯੋਜਨਾ ਦੇ ਤਹਿਤ ਆਨਲਾਇਨ ਰਜਿਸਟ੍ਰੇਸ਼ਣ ਦੀ ਆਖੀਰੀ ਮਿੱਤੀ ਤਿੰਨ ਸਤੰਬਰ, 2022

Last date for online registration under Agnipath Recruitment Scheme is September 3, 2022

August 23, 2022 11:12 PM

ਚੰਡੀਗੜ੍ਹ - ਅਗਨੀਪੱਥ ਭਰਤੀ ਯੋਜਨਾ ਦੇ ਤਹਿਤ ਆਨਲਾਇਨ ਰਜਿਸਟ੍ਰੇਸ਼ਣ ਦੀ ਆਖੀਰੀ ਮਿੱਤੀ ਤਿੰਨ ਸਤੰਬਰ, 2022 ਤੈਅ ਕੀਤੀ ਗਈ ਹੈ।

ਇਹ ਜਾਣਕਾਰੀ ਦਿੰਦੇ ਹੋਏ ਸੇਨਾ ਭਰਤੀ ਦਫਤਰ, ਚਰਖੀ ਦਾਦਰੀ ਦੇ ਨਿਦੇਸ਼ਕ ਕਰਨਲ ਸ੍ਰੀ ਆਨੰਦ ਸਾਕਲੇ ਨੇ ਕਿਹਾ ਕਿ ਊਮੀਦਵਾਰਾਂ ਨੂੰ ਆਨਲਾਇਨ ਬਿਨੈ ਕਰਨ ਦੇ ਲਈ ਆਖੀਰੀ ਮਿੱਤੀ ਦਾ ਇੰਤਜਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਜਲਦਬਾਜੀ ਵਿਚ ਅਕਸਰ ਫਾਰਮ ਭਰਦੇ ਸਮੇਂ ਗਲਤੀ ਕਰ ਸਕਦੇ ਹਨ। ਇਸ ਦੇ ਨਾਲ-ਨਾਲ ਆਨਲਾਇਨ ਬਿਨੈ ਜਮ੍ਹਾ ਕਰਦੇ ਸਮੇਂ ਆਪਣੇ ਦਸਤਾਵੇਜ ਵੀ ਨਾਲ ਰੱਖਣ ਤਾਂ ਜੋ ਉਨ੍ਹਾਂ ਨੂੰ ਅੱਪਡੇਟਕਰਨ ਵਿਚ ਆਸਾਨੀ ਰਹੇ। ਸਮੇਂ ਰਹਿੰਦੇ ਇਛੁੱਕ ਉਮੀਦਵਾਰ ਆਪਣਾ ਆਨਲਾਇਨ ਰਜਿਸਟ੍ਰੇਸ਼ਨ ਕਰਵਾਉਣ।

Have something to say? Post your comment