Thursday, November 21, 2024
BREAKING
Russia Ukraine War: ਰੂਸ ਨੇ ਯੂਕ੍ਰੇਨ 'ਤੇ ਕੀਤਾ ਜ਼ਬਰਦਸਤ ਅਟੈਕ, ਇਸ ਸ਼ਹਿਰ 'ਤੇ ਸੁੱਟੀ ਬੈਲੇਸਟਿਕ ਮਿਸਾਈਲ ICBM, ਅਮਰੀਕਾ-UK ਨੂੰ ਦਿੱਤੀ ਚੇਤਾਵਨੀ Gautam Adani: ਅਮਰੀਕਾ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਣੀ 'ਤੇ ਲਾਏ ਗੰਭੀਰ ਇਲਜ਼ਾਮ, ਭਾਰਤੀ ਅਧਿਕਾਰੀਆਂ ਨੂੰ 2 ਹਜ਼ਾਰ ਕਰੋੜ ਦੀ ਦਿੱਤੀ ਰਿਸ਼ਵਤ, ਜਾਣੋ ਕੀ ਹੈ ਮਾਮਲਾ Amritsar News: ਅੰਮ੍ਰਿਤਸਰ ਦੇ ਕਾਰੋਬਾਰੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਹੈੱਪੀ ਜੱਟ ਨੇ ਮੰਗੀ ਫਿਰੌਤੀ, ਵਿਦੇਸ਼ੀ ਨੰਬਰ ਤੋਂ ਆਈ ਕਾਲ Child Marriage: ਰੂਪਨਗਰ ਦੇ ਪਿੰਡ ਆਸਪੁਰ ਕੋਟਾ 'ਚ ਕਰਾਇਆ ਜਾ ਰਿਹਾ ਸੀ ਬਾਲ ਵਿਆਹ, ਕੈਬਿਨਟ ਮੰਤਰੀ ਬਲਜੀਤ ਕੌਰ ਨੇ ਰੁਕਵਾਇਆ Delhi Assembly Elections: ਦਿੱਲੀ 'ਚ ਵਿਧਾਨ ਸਭਾ ਚੋਣ ਮੈਦਾਨ 'ਚ ਉੱਤਰੀਆਂ ਸਿਆਸੀ ਪਾਰਟੀਆਂ, AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ, ਜਾਣੋ ਕਿਸ ਨੂੰ ਮਿਲੀ ਟਿਕਟ Punjab Police: ਅਸਲ੍ਹਾ ਬਰਾਮਦ ਕਰਨ ਜੰਗਲ ਗਈ ਪੁਲਿਸ 'ਤੇ ਮੁਲਜ਼ਮ ਨੇ ਕੀਤੀ ਫਾਇਰਿੰਗ, ਪੁਲਿਸ ਨੇ ਕੀਤੀ ਜਵਾਬੀ ਕਾਰਵਾਈ, ਹੋਇਆ ਜ਼ਖਮੀ Sukhbir Badal: ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਾ ਮਾਮਲਾ, SGPC ਪ੍ਰਧਾਨ ਧਾਮੀ, ਭੂੰਦੜ ਦੀ ਸਿੰਘ ਸਾਹਿਬਾਨ ਨਾਲ ਦੋ ਘੰਟੇ ਚੱਲੀ ਮੀਟਿੰਗ, ਜਾਣੋ ਕੀ ਸਿੱਟਾ ਨਿਕਲਿਆ Himmat Sandhu: ਪੰਜਾਬ ਗਾਇਕ ਹਿੰਮਤ ਸੰਧੂ ਨੇ ਕਰਵਾਇਆ ਵਿਆਹ, ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਹੋਈ ਮੈਰਿਜ, ਦੇਖੋ ਖੂਬਸੂਰਤ ਤਸਵੀਰਾਂ Stubble Burning Punjab: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਦੇ ਪਾਰ, CM ਮਾਨ ਦਾ ਜ਼ਿਲ੍ਹਾ ਸੰਗਰੂਰ ਟੌਪ 'ਤੇ, 5 ਸ਼ਹਿਰਾਂ ਦੀ ਹਵਾ ਬੇਹੱਦ ਜ਼ਹਿਰੀਲੀ Charanjit Channi: ਸਾਬਕਾ CM ਚਰਨਜੀਤ ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਐਕਸ਼ਨ ਲੈਣ ਦੀ ਤਿਆਰੀ 'ਚ ਵੂਮੈਨ ਕਮਿਸ਼ਨ, ਔਰਤਾਂ 'ਤੇ ਕੀਤੀ ਸੀ ਗਲਤ ਟਿੱਪਣੀ

Life Style

Hair care Tips : ਕੇਲੇ ਦਾ ਮਾਸਕ ਲਾ ਕੇ ਵਾਲਾਂ ਨੂੰ ਬਣਾਓ ਸੰਘਣਾ ਤੇ ਸੋਫਟ, ਜਾਣੋ ਅਪਲਾਈ ਕਰਨ ਦਾ ਤਰੀਕਾ

Banana Hair Mask

August 21, 2022 04:49 AM

Banana Hair Mask : ਸੰਘਣੇ, ਨਰਮ ਤੇ ਕਾਲੇ ਵਾਲ ਕੌਣ ਨਹੀਂ ਚਾਹੁੰਦਾ। ਅੱਜ-ਕੱਲ੍ਹ ਪ੍ਰਦੂਸ਼ਣ ਤੇ ਜੀਵਨ ਸ਼ੈਲੀ 'ਚ ਬਦਲਾਅ ਕਾਰਨ ਵਾਲ ਝੜਨਾ ਆਮ ਗੱਲ ਹੈ। ਇਸ ਤੋਂ ਇਲਾਵਾ ਲੋਕ ਬੇਵਕਤੀ ਸਫੇਦ ਵਾਲਾਂ ਤੋਂ ਵੀ ਪਰੇਸ਼ਾਨ ਹਨ। ਤੁਸੀਂ ਕੈਮੀਕਲ ਤੇ ਹੀਟ ਉਤਪਾਦਾਂ ਦੀ ਵਰਤੋਂ ਕਰ ਕੇ ਆਪਣੇ ਵਾਲਾਂ ਨੂੰ ਨੁਕਸਾਨ ਪਹੁੰਚਾ ਰਹੇ ਹੋ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹਫ਼ਤੇ ਵਿੱਚ 1-2 ਵਾਰ ਹੇਅਰ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਕੇਲੇ ਦਾ ਹੇਅਰ ਮਾਸਕ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਦਾਦਾ-ਦਾਦੀ ਦੇ ਸਮੇਂ ਤੋਂ ਹੀ ਲੋਕ ਇਸ ਹੇਅਰ ਮਾਸਕ ਦੀ ਵਰਤੋਂ ਕਰਦੇ ਆ ਰਹੇ ਹਨ। ਕੇਲਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਵਾਲਾਂ ਨੂੰ ਸਿਹਤਮੰਦ ਬਣਾਉਂਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ ਅਤੇ ਇਸ ਨੂੰ ਬਣਾਉਣ ਦਾ ਤਰੀਕਾ।

ਜ਼ਿਕਰਯੋਗ ਹੈ ਕਿ ਕੇਲਾ ਬਹੁਤ ਹੀ ਸਿਹਤਮੰਦ ਫਲ ਹੈ। ਕੇਲਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਕੇਲੇ ਵਿੱਚ ਵਿਟਾਮਿਨ ਬੀ6, ਵਿਟਾਮਿਨ ਸੀ, ਪੋਟਾਸ਼ੀਅਮ, ਡਾਇਟਰੀ ਫਾਈਬਰ ਅਤੇ ਮੈਗਨੀਸ਼ੀਅਮ ਅਤੇ ਕਈ ਪੌਸ਼ਟਿਕ ਤੱਤ ਹੁੰਦੇ ਹਨ ਜੋ ਵਾਲਾਂ ਨੂੰ ਰੇਸ਼ਮੀ ਅਤੇ ਨਰਮ ਬਣਾਉਂਦੇ ਹਨ। ਕੇਲਾ ਲਗਾਉਣ ਨਾਲ ਚਮੜੀ, ਖੋਪੜੀ ਤੇ ਵਾਲਾਂ ਨੂੰ ਠੀਕ ਰਹਿੰਦੀ ਹੈ। ਕੇਲਾ ਸਿਰ ਦੀ ਚਮੜੀ ਨੂੰ ਨਮੀ ਦਿੰਦਾ ਹੈ ਅਤੇ ਇਸ ਨੂੰ ਡੈਂਡਰਫ ਮੁਕਤ ਬਣਾਉਂਦਾ ਹੈ। ਕੇਲੇ ਵਿੱਚ ਪਾਏ ਜਾਣ ਵਾਲੇ ਪੋਟਾਸ਼ੀਅਮ, ਕੁਦਰਤੀ ਤੇਲ, ਕਾਰਬੋਹਾਈਡਰੇਟ ਅਤੇ ਵਿਟਾਮਿਨ ਵਾਲਾਂ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ।

ਇਸ ਹੇਅਰ ਮਾਸਕ ਨੂੰ ਬਣਾਉਣ ਲਈ ਤੁਸੀਂ ਵਿਟਾਮਿਨ ਈ ਨਾਲ ਭਰਪੂਰ ਨਾਰੀਅਲ ਤੇਲ ਲਓ। ਵਾਲਾਂ 'ਤੇ ਨਾਰੀਅਲ ਦਾ ਤੇਲ ਲਗਾਉਣ ਨਾਲ ਵਾਲਾਂ ਨੂੰ ਨਮੀ ਮਿਲਦੀ ਹੈ ਅਤੇ ਨੁਕਸਾਨ ਹੋਣ ਤੋਂ ਬਚਦਾ ਹੈ। ਇਹ ਖੋਪੜੀ ਦੀ ਲਾਗ ਦੇ ਜੋਖਮ ਨੂੰ ਵੀ ਘਟਾਉਂਦਾ ਹੈ। ਕੇਲੇ ਅਤੇ ਨਾਰੀਅਲ ਦੇ ਤੇਲ ਨੂੰ ਮਿਲਾ ਕੇ ਲਗਾਉਣ ਨਾਲ ਵਾਲਾਂ ਦਾ ਵਿਕਾਸ ਹੁੰਦਾ ਹੈ। ਇਸ ਨਾਲ ਵਾਲ ਸਿਲਕੀ ਅਤੇ ਨਰਮ ਬਣਦੇ ਹਨ।

1- ਹੇਅਰ ਮਾਸਕ ਬਣਾਉਣ ਲਈ 1 ਪੱਕਾ ਕੇਲਾ ਤੇ ਥੋੜ੍ਹਾ ਨਾਰੀਅਲ ਤੇਲ ਲਓ।
2- ਇੱਕ ਕਟੋਰੀ ਵਿੱਚ ਕੇਲੇ ਨੂੰ ਚੰਗੀ ਤਰ੍ਹਾਂ ਮੈਸ਼ ਕਰੋ ਅਤੇ ਨਾਰੀਅਲ ਦੇ ਤੇਲ ਨੂੰ ਮਿਲਾਓ।
3- ਤੁਹਾਨੂੰ ਇਸ ਤੋਂ ਮੁਲਾਇਮ ਪੇਸਟ ਤਿਆਰ ਕਰਨਾ ਹੈ।
4- ਹੁਣ ਇਸ ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ ਅਤੇ ਸਿਰਿਆਂ 'ਤੇ ਲਾਓ।
5- ਮਾਸਕ ਨੂੰ ਅੱਧੇ ਘੰਟੇ ਲਈ ਲੱਗਾ ਰਹਿਣ ਦਿਓ ਅਤੇ ਫਿਰ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।

Have something to say? Post your comment

More from Life Style

Hair Care: ਕੀ ਤੁਹਾਡੇ ਵਾਲ ਵੀ ਤੇਜ਼ੀ ਨਾਲ ਝੜ ਰਹੇ ਹਨ? ਕਿਤੇ ਤੁਸੀਂ ਵੀ ਸਿਰ ਧੋਣ ਤੋਂ ਪਹਿਲਾਂ ਕਰ ਤਾਂ ਨਹੀਂ ਰਹੇ ਇਹ ਗਲਤੀ

Hair Care: ਕੀ ਤੁਹਾਡੇ ਵਾਲ ਵੀ ਤੇਜ਼ੀ ਨਾਲ ਝੜ ਰਹੇ ਹਨ? ਕਿਤੇ ਤੁਸੀਂ ਵੀ ਸਿਰ ਧੋਣ ਤੋਂ ਪਹਿਲਾਂ ਕਰ ਤਾਂ ਨਹੀਂ ਰਹੇ ਇਹ ਗਲਤੀ

Delhi Pollution: ਦਿੱਲੀ ਦੀ ਹਵਾ 'ਚ ਸਾਹ ਲੈਣਾ 50 ਸਿਗਰਟਾਂ ਪੀਣ ਦੇ ਬਰਾਬਰ, ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Delhi Pollution: ਦਿੱਲੀ ਦੀ ਹਵਾ 'ਚ ਸਾਹ ਲੈਣਾ 50 ਸਿਗਰਟਾਂ ਪੀਣ ਦੇ ਬਰਾਬਰ, ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Health News: ਕੱਚਾ ਦੁੱਧ ਪੀਣ ਨਾਲ ਸਿਹਤ ਨੂੰ ਹੋ ਸਕਦੇ ਹਨ ਗੰਭੀਰ ਨੁਕਸਾਨ, ਜਾਣੋ ਪੀਣ ਤੋਂ ਪਹਿਲਾਂ ਦੁੱਧ ਉਬਾਲਣਾ ਕਿਉਂ ਹੈ ਜ਼ਰੂਰੀ?

Health News: ਕੱਚਾ ਦੁੱਧ ਪੀਣ ਨਾਲ ਸਿਹਤ ਨੂੰ ਹੋ ਸਕਦੇ ਹਨ ਗੰਭੀਰ ਨੁਕਸਾਨ, ਜਾਣੋ ਪੀਣ ਤੋਂ ਪਹਿਲਾਂ ਦੁੱਧ ਉਬਾਲਣਾ ਕਿਉਂ ਹੈ ਜ਼ਰੂਰੀ?

Griha Lakshmi Yojana: ਸਰਕਾਰ ਦੀ ਗ੍ਰਹਿ ਲਕਸ਼ਮੀ ਯੋਜਨਾ ਯੋਜਨਾ ਦੇ ਤਹਿਤ ਔਰਤਾਂ ਨੂੰ ਮਿਲਦੇ ਹਨ 2 ਹਜ਼ਾਰ ਰੁਪਏ, ਜਾਣੋ ਕੀ ਹਨ ਇਸ ਦੇ ਨਿਯਮ?

Griha Lakshmi Yojana: ਸਰਕਾਰ ਦੀ ਗ੍ਰਹਿ ਲਕਸ਼ਮੀ ਯੋਜਨਾ ਯੋਜਨਾ ਦੇ ਤਹਿਤ ਔਰਤਾਂ ਨੂੰ ਮਿਲਦੇ ਹਨ 2 ਹਜ਼ਾਰ ਰੁਪਏ, ਜਾਣੋ ਕੀ ਹਨ ਇਸ ਦੇ ਨਿਯਮ?

Winter Health Care: ਕੀ ਤੁਹਾਨੂੰ ਵੀ ਹੈ ਠੰਡ ਦੇ ਮੌਸਮ 'ਚ ਜੁਰਾਬਾਂ ਪਹਿਨ ਕੇ ਸੌਣ ਦੀ ਆਦਤ? ਤਾਂ ਹੋ ਜਾਓ ਸਾਵਧਾਨ, ਤੁਹਾਡੇ ਲਈ ਹੈ ਇਹ ਖਬਰ

Winter Health Care: ਕੀ ਤੁਹਾਨੂੰ ਵੀ ਹੈ ਠੰਡ ਦੇ ਮੌਸਮ 'ਚ ਜੁਰਾਬਾਂ ਪਹਿਨ ਕੇ ਸੌਣ ਦੀ ਆਦਤ? ਤਾਂ ਹੋ ਜਾਓ ਸਾਵਧਾਨ, ਤੁਹਾਡੇ ਲਈ ਹੈ ਇਹ ਖਬਰ

Patiala Peg: ਪਟਿਆਲਾ ਦੇ ਨਾਂ 'ਤੇ ਕਿਵੇਂ ਪਿਆ ਸ਼ਰਾਬ ਦੇ ਪੈੱਗ ਦਾ ਨਾਂ, ਕਿਸ ਨੇ ਰੱਖਿਆ ਇਹ ਨਾਂ, ਕੀ ਤੁਸੀਂ ਜਾਣਦੇ ਹੋ?

Patiala Peg: ਪਟਿਆਲਾ ਦੇ ਨਾਂ 'ਤੇ ਕਿਵੇਂ ਪਿਆ ਸ਼ਰਾਬ ਦੇ ਪੈੱਗ ਦਾ ਨਾਂ, ਕਿਸ ਨੇ ਰੱਖਿਆ ਇਹ ਨਾਂ, ਕੀ ਤੁਸੀਂ ਜਾਣਦੇ ਹੋ?

Honey Bee: ਤੇਜ਼ੀ ਘਟ ਰਹੀ ਹੈ ਮਧੂ ਮੱਖੀਆਂ ਦੀ ਗਿਣਤੀ, ਕੀ ਸਚਮੁੱਚ ਮਧੂ ਮੱਖੀਆਂ ਦੇ ਖਤਮ ਹੋਣ ਨਾਲ ਇਨਸਾਨ 'ਤੇ ਪਵੇਗਾ ਅਸਰ? ਜਾਣੋ

Honey Bee: ਤੇਜ਼ੀ ਘਟ ਰਹੀ ਹੈ ਮਧੂ ਮੱਖੀਆਂ ਦੀ ਗਿਣਤੀ, ਕੀ ਸਚਮੁੱਚ ਮਧੂ ਮੱਖੀਆਂ ਦੇ ਖਤਮ ਹੋਣ ਨਾਲ ਇਨਸਾਨ 'ਤੇ ਪਵੇਗਾ ਅਸਰ? ਜਾਣੋ

Health News: ਸਰਦੀਆਂ 'ਚ ਕਿੰਨੇ ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ? ਜਾਣ ਲਓ ਸਿਹਤ ਲਈ ਕੀ ਸਹੀ ਤੇ ਕੀ ਗਲਤ

Health News: ਸਰਦੀਆਂ 'ਚ ਕਿੰਨੇ ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ? ਜਾਣ ਲਓ ਸਿਹਤ ਲਈ ਕੀ ਸਹੀ ਤੇ ਕੀ ਗਲਤ

Hair Care Tips: ਚਿੱਟੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਚਾਹ ਪੱਤੀ 'ਚ ਇਹ ਚੀਜ਼ ਮਿਲਾ ਕੇ ਲਗਾਓ, ਭੁੱਲ ਜਾਓਗੇ ਮਹਿੰਦੀ ਤੇ ਕੱਲਰ

Hair Care Tips: ਚਿੱਟੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਚਾਹ ਪੱਤੀ 'ਚ ਇਹ ਚੀਜ਼ ਮਿਲਾ ਕੇ ਲਗਾਓ, ਭੁੱਲ ਜਾਓਗੇ ਮਹਿੰਦੀ ਤੇ ਕੱਲਰ

Cold Beer: ਸਰਦੀਆਂ 'ਚ ਕਿਉਂ ਨਹੀਂ ਪੀਣੀ ਚਾਹੀਦੀ ਠੰਡੀ ਬੀਅਰ? ਅੱਜ ਜਾਣ ਲਓ ਕੀ ਹੈ ਇਸ ਦੀ ਵਜ੍ਹਾ

Cold Beer: ਸਰਦੀਆਂ 'ਚ ਕਿਉਂ ਨਹੀਂ ਪੀਣੀ ਚਾਹੀਦੀ ਠੰਡੀ ਬੀਅਰ? ਅੱਜ ਜਾਣ ਲਓ ਕੀ ਹੈ ਇਸ ਦੀ ਵਜ੍ਹਾ