Thursday, November 21, 2024
BREAKING
ICC: ਅੰਤਰਰਾਸ਼ਟਰੀ ਅਪਰਾਧ ਅਦਾਲਤ ਨੇ ਜਾਰੀ ਕੀਤਾ ਨੇਤਨਯਾਹੂ ਖਿਲਾਫ ਵਾਰੰਟ, ਕੀ ਗ੍ਰਿਫਤਾਰ ਹੋਣਗੇ ਇਸਰਾਇਲੀ ਪ੍ਰਧਾਨ ਮੰਤਰੀ? Russia Ukraine War: ਰੂਸ ਨੇ ਯੂਕ੍ਰੇਨ 'ਤੇ ਕੀਤਾ ਜ਼ਬਰਦਸਤ ਅਟੈਕ, ਇਸ ਸ਼ਹਿਰ 'ਤੇ ਸੁੱਟੀ ਬੈਲੇਸਟਿਕ ਮਿਸਾਈਲ ICBM, ਅਮਰੀਕਾ-UK ਨੂੰ ਦਿੱਤੀ ਚੇਤਾਵਨੀ Gautam Adani: ਅਮਰੀਕਾ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਣੀ 'ਤੇ ਲਾਏ ਗੰਭੀਰ ਇਲਜ਼ਾਮ, ਭਾਰਤੀ ਅਧਿਕਾਰੀਆਂ ਨੂੰ 2 ਹਜ਼ਾਰ ਕਰੋੜ ਦੀ ਦਿੱਤੀ ਰਿਸ਼ਵਤ, ਜਾਣੋ ਕੀ ਹੈ ਮਾਮਲਾ Amritsar News: ਅੰਮ੍ਰਿਤਸਰ ਦੇ ਕਾਰੋਬਾਰੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਹੈੱਪੀ ਜੱਟ ਨੇ ਮੰਗੀ ਫਿਰੌਤੀ, ਵਿਦੇਸ਼ੀ ਨੰਬਰ ਤੋਂ ਆਈ ਕਾਲ Child Marriage: ਰੂਪਨਗਰ ਦੇ ਪਿੰਡ ਆਸਪੁਰ ਕੋਟਾ 'ਚ ਕਰਾਇਆ ਜਾ ਰਿਹਾ ਸੀ ਬਾਲ ਵਿਆਹ, ਕੈਬਿਨਟ ਮੰਤਰੀ ਬਲਜੀਤ ਕੌਰ ਨੇ ਰੁਕਵਾਇਆ Delhi Assembly Elections: ਦਿੱਲੀ 'ਚ ਵਿਧਾਨ ਸਭਾ ਚੋਣ ਮੈਦਾਨ 'ਚ ਉੱਤਰੀਆਂ ਸਿਆਸੀ ਪਾਰਟੀਆਂ, AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ, ਜਾਣੋ ਕਿਸ ਨੂੰ ਮਿਲੀ ਟਿਕਟ Punjab Police: ਅਸਲ੍ਹਾ ਬਰਾਮਦ ਕਰਨ ਜੰਗਲ ਗਈ ਪੁਲਿਸ 'ਤੇ ਮੁਲਜ਼ਮ ਨੇ ਕੀਤੀ ਫਾਇਰਿੰਗ, ਪੁਲਿਸ ਨੇ ਕੀਤੀ ਜਵਾਬੀ ਕਾਰਵਾਈ, ਹੋਇਆ ਜ਼ਖਮੀ Sukhbir Badal: ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਾ ਮਾਮਲਾ, SGPC ਪ੍ਰਧਾਨ ਧਾਮੀ, ਭੂੰਦੜ ਦੀ ਸਿੰਘ ਸਾਹਿਬਾਨ ਨਾਲ ਦੋ ਘੰਟੇ ਚੱਲੀ ਮੀਟਿੰਗ, ਜਾਣੋ ਕੀ ਸਿੱਟਾ ਨਿਕਲਿਆ Himmat Sandhu: ਪੰਜਾਬ ਗਾਇਕ ਹਿੰਮਤ ਸੰਧੂ ਨੇ ਕਰਵਾਇਆ ਵਿਆਹ, ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਹੋਈ ਮੈਰਿਜ, ਦੇਖੋ ਖੂਬਸੂਰਤ ਤਸਵੀਰਾਂ Stubble Burning Punjab: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਦੇ ਪਾਰ, CM ਮਾਨ ਦਾ ਜ਼ਿਲ੍ਹਾ ਸੰਗਰੂਰ ਟੌਪ 'ਤੇ, 5 ਸ਼ਹਿਰਾਂ ਦੀ ਹਵਾ ਬੇਹੱਦ ਜ਼ਹਿਰੀਲੀ

National

Parliament Monsoon Session: ਅੱਜ ਤੋਂ ਸ਼ੁਰੂ ਹੋਣ ਵਾਲਾ ਮਾਨਸੂਨ ਸੈਸ਼ਨ ਹੋਵੇਗਾ ਹੰਗਾਮੇਦਾਰ

Parliament Monsoon Session

July 18, 2022 04:14 PM

Parliament Monsoon Session:  ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ 18 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ 12 ਅਗਸਤ ਤੱਕ ਚੱਲੇਗਾ। ਇਸ ਮਾਨਸੂਨ ਸੈਸ਼ਨ ਵਿੱਚ ਕੁੱਲ 18 ਬੈਠਕਾਂ ਹੋਣਗੀਆਂ ਅਤੇ 24 ਬਿੱਲ ਪੇਸ਼ ਕੀਤੇ ਜਾਣਗੇ। ਮਾਨਸੂਨ ਸੈਸ਼ਨ ਤੋਂ ਪਹਿਲਾਂ 17 ਜੁਲਾਈ ਦਿਨ ਐਤਵਾਰ ਨੂੰ ਸਰਕਾਰ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿੱਚ ਵਿਰੋਧੀ ਪਾਰਟੀਆਂ ਨੇ ਕਰੀਬ 25 ਮੁੱਦਿਆਂ ’ਤੇ ਸਰਕਾਰ ਨਾਲ ਗੱਲਬਾਤ ਕਰਨ ਦੀ ਮੰਗ ਕੀਤੀ। ਕਾਂਗਰਸ ਨੇ ਸਰਬ ਪਾਰਟੀ ਬੈਠਕ 'ਚ ਪ੍ਰਧਾਨ ਮੰਤਰੀ ਮੋਦੀ ਦੀ ਗੈਰ ਹਾਜ਼ਰੀ 'ਤੇ ਮਜ਼ਾਕ ਉਡਾਇਆ ਅਤੇ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਇਹ ਦਾ ਮਜ਼ਾਕ ਉਡਾਇਆ। 12 ਅਗਸਤ ਤੱਕ ਚੱਲਣ ਵਾਲੇ ਸੰਸਦ ਸੈਸ਼ਨ ਦੌਰਾਨ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਵੇਂ ਮਹੱਤਵਪੂਰਨ ਸੰਵਿਧਾਨਕ ਅਹੁਦਿਆਂ ਲਈ ਵੀ ਚੋਣਾਂ ਹੋਣੀਆਂ ਹਨ।

ਐਤਵਾਰ ਨੂੰ ਹੋਈ ਸਰਬ ਪਾਰਟੀ ਮੀਟਿੰਗ ਵਿੱਚ 36 ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਇਨ੍ਹਾਂ ਵਿੱਚ ਭਾਜਪਾ, ਕਾਂਗਰਸ, ਟੀਐਮਸੀ, ਐਨਸੀਪੀ, ਡੀਐਮਕੇ, ਸਪਾ, ਬਸਪਾ, ਰਾਜਦ ਅਤੇ ਹੋਰ ਪਾਰਟੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ। ਇਸ ਬੈਠਕ ਤੋਂ ਬਾਅਦ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਲਿਕਾਜੁਨ ਖੜਗੇ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ 25 ਮੁੱਦਿਆਂ 'ਤੇ ਬਹਿਸ ਦੀ ਮੰਗ ਕੀਤੀ ਗਈ ਸੀ, ਜਿਨ੍ਹਾਂ 'ਚੋਂ 13 ਮੁੱਦੇ ਉਨ੍ਹਾਂ ਦੀ ਪਾਰਟੀ ਨੇ ਉਠਾਏ ਹਨ।

ਵਿਰੋਧੀ ਧਿਰ ਨੇ ਜਿਨ੍ਹਾਂ ਮੁੱਦਿਆਂ 'ਤੇ ਬਹਿਸ ਦੀ ਮੰਗ ਕੀਤੀ ਹੈ, ਉਨ੍ਹਾਂ 'ਚ ਮਹਿੰਗਾਈ, ਅਗਨੀਪਥ ਯੋਜਨਾ, ਬੇਰੁਜ਼ਗਾਰੀ, ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਅਤੇ ਰੁਪਏ ਦੀ ਗਿਰਾਵਟ ਦੇ ਮੱਦੇਨਜ਼ਰ ਅਰਥਵਿਵਸਥਾ ਦੀ ਸਥਿਤੀ ਵਰਗੇ ਪ੍ਰਮੁੱਖ ਮੁੱਦੇ ਸ਼ਾਮਲ ਹਨ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਸਰਕਾਰ ਅਗਨੀਪਥ ਸਮੇਤ ਸਾਰੇ ਮੁੱਦਿਆਂ 'ਤੇ ਬਹਿਸ ਲਈ ਤਿਆਰ ਹੈ। ਦੂਜੇ ਪਾਸੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਸਰਬ ਪਾਰਟੀ ਮੀਟਿੰਗ ਵਿੱਚ ਸਰਕਾਰ ਨੇ ਆਪਣੀ ਤਰਫੋਂ ਦੱਸਿਆ ਕਿ ਸੰਸਦ ਵਿੱਚ ਚਰਚਾ ਲਈ 32 ਬਿੱਲ ਸੂਚੀਬੱਧ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 14 ਤਿਆਰ ਹਨ। ਇਨ੍ਹਾਂ ਵਿੱਚ ਮਲਟੀ ਸਟੇਟ ਕੋਆਪਰੇਟਿਵ ਸੋਸਾਇਟੀਜ਼ (ਸੋਧ) ਬਿੱਲ 2022, ਪ੍ਰਾਚੀਨ ਸਮਾਰਕ ਅਤੇ ਪੁਰਾਤੱਤਵ ਸਥਾਨਾਂ ਅਤੇ ਅਵਸ਼ੇਸ਼ (ਸੋਧ) ਬਿੱਲ, ਕੇਂਦਰੀ ਯੂਨੀਵਰਸਿਟੀਆਂ (ਸੋਧ) ਬਿੱਲ ਅਤੇ ਪ੍ਰੈੱਸ ਐਂਡ ਰਜਿਸਟ੍ਰੇਸ਼ਨ ਆਫ ਪੀਰੀਓਡੀਕਲ ਬਿੱਲ 2022 ਵਰਗੇ ਮਹੱਤਵਪੂਰਨ ਬਿੱਲ ਸ਼ਾਮਲ ਹਨ। ਵਿਰੋਧੀ ਪਾਰਟੀਆਂ ਨੇ ਸਰਕਾਰ 'ਤੇ ਜਲਦਬਾਜ਼ੀ 'ਚ ਬਿੱਲ ਪਾਸ ਕਰਵਾਉਣ ਦਾ ਦੋਸ਼ ਲਗਾਇਆ ਹੈ।

Have something to say? Post your comment

More from National

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 422 ਅੰਕ ਟੁੱਟਿਆ, ਨਿਫਟੀ 23350 ਤੋਂ ਹੇਠਾਂ

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 422 ਅੰਕ ਟੁੱਟਿਆ, ਨਿਫਟੀ 23350 ਤੋਂ ਹੇਠਾਂ

Women Safety: ਹਰ ਕੁੜੀ ਦੇ ਫੋਨ 'ਚ ਹੋਣੀ ਚਾਹੀਦੀ ਹੈ ਇਹ ਮੋਬਾਈਲ ਐਪ, ਮੁਸੀਬਤ ਦੇ ਸਮੇਂ ਕੁੜੀਆਂ ਦੀ ਇੰਝ ਕਰੇਗੀ ਮਦਦ

Women Safety: ਹਰ ਕੁੜੀ ਦੇ ਫੋਨ 'ਚ ਹੋਣੀ ਚਾਹੀਦੀ ਹੈ ਇਹ ਮੋਬਾਈਲ ਐਪ, ਮੁਸੀਬਤ ਦੇ ਸਮੇਂ ਕੁੜੀਆਂ ਦੀ ਇੰਝ ਕਰੇਗੀ ਮਦਦ

Ludhiana News; ਫਿਰ ਸ਼ੁਰੂ ਹੋਈ ਚਾਈਨਾ ਡੋਰ ਦੀ ਦਹਿਸ਼ਤ, 4 ਸਾਲਾ ਬੱਚੇ ਦਾ ਵੱਡਿਆ ਗਿਆ ਗਲਾ

Ludhiana News; ਫਿਰ ਸ਼ੁਰੂ ਹੋਈ ਚਾਈਨਾ ਡੋਰ ਦੀ ਦਹਿਸ਼ਤ, 4 ਸਾਲਾ ਬੱਚੇ ਦਾ ਵੱਡਿਆ ਗਿਆ ਗਲਾ

Green Pea Paratha: ਪਰੌਠੇ ਖਾਣ ਦੇ ਹੋ ਸ਼ੌਕੀਨ? ਤਾਂ ਇਸ ਠੰਡ ਦੇ ਮੌਸਮ 'ਚ ਬਣਾਓ ਸ਼ਾਨਦਾਰ ਮਟਰ ਦੇ ਪਰੌਠੇ, ਜਾਣੋ ਅਸਾਨ ਰੈਸਪੀ

Green Pea Paratha: ਪਰੌਠੇ ਖਾਣ ਦੇ ਹੋ ਸ਼ੌਕੀਨ? ਤਾਂ ਇਸ ਠੰਡ ਦੇ ਮੌਸਮ 'ਚ ਬਣਾਓ ਸ਼ਾਨਦਾਰ ਮਟਰ ਦੇ ਪਰੌਠੇ, ਜਾਣੋ ਅਸਾਨ ਰੈਸਪੀ

Chanakya Niti: ਅਮੀਰ ਬਣਨਾ ਹੈ ਤਾਂ ਇਨ੍ਹਾਂ ਥਾਵਾਂ ਤੋਂ ਨਿਕਲੋ ਬਾਹਰ, ਇੱਥੇ ਰਹਿਣ ਵਾਲੇ ਨਹੀਂ ਕਰ ਸਕਦੇ ਤਰੱਕੀ, ਜਾਣੋ ਕੀ ਕਹਿੰਦੀ ਹੈ ਚਾਣਿਕਆ ਨੀਤੀ

Chanakya Niti: ਅਮੀਰ ਬਣਨਾ ਹੈ ਤਾਂ ਇਨ੍ਹਾਂ ਥਾਵਾਂ ਤੋਂ ਨਿਕਲੋ ਬਾਹਰ, ਇੱਥੇ ਰਹਿਣ ਵਾਲੇ ਨਹੀਂ ਕਰ ਸਕਦੇ ਤਰੱਕੀ, ਜਾਣੋ ਕੀ ਕਹਿੰਦੀ ਹੈ ਚਾਣਿਕਆ ਨੀਤੀ

Manipur Violence: ਮਣੀਪੁਰ 'ਚ ਐਪੀਪੀ ਨੇ ਹਿੰਸਾ ਦੇ ਮੱਦੇਨਜ਼ਰ NDA ਸਰਕਾਰ ਕੋਲੋਂ ਵਾਪਸ ਲਿਆ ਸਮਰਥਾ, CM 'ਤੇ ਲਾਏ ਇਹ ਇਲਜ਼ਾਮ

Manipur Violence: ਮਣੀਪੁਰ 'ਚ ਐਪੀਪੀ ਨੇ ਹਿੰਸਾ ਦੇ ਮੱਦੇਨਜ਼ਰ NDA ਸਰਕਾਰ ਕੋਲੋਂ ਵਾਪਸ ਲਿਆ ਸਮਰਥਾ, CM 'ਤੇ ਲਾਏ ਇਹ ਇਲਜ਼ਾਮ

Kashmir Snowfall: ਕਸ਼ਮੀਰ ਦੇ ਗੁਲਮਰਗ 'ਚ ਮੌਸਮ ਦੀ ਪਹਿਲੀ ਬਰਫਬਾਰੀ, ਪੰਜਾਬ 'ਚ ਹੋਰ ਵਧੇਗੀ ਠੰਢ

Kashmir Snowfall: ਕਸ਼ਮੀਰ ਦੇ ਗੁਲਮਰਗ 'ਚ ਮੌਸਮ ਦੀ ਪਹਿਲੀ ਬਰਫਬਾਰੀ, ਪੰਜਾਬ 'ਚ ਹੋਰ ਵਧੇਗੀ ਠੰਢ

Bollywood News: ਨਸ਼ੇ ਦੀ ਆਦਤ ਨੇ ਬਰਬਾਦ ਕੀਤੀ ਇਨ੍ਹਾਂ 7 ਬਾਲੀਵੁੱਡ ਸਟਾਰਜ਼ ਦੀ ਜ਼ਿੰਦਗੀ, 3 ਨੂੰ ਜਾਣਾ ਪਿਆ ਜੇਲ੍ਹ, 1 ਦਾ ਹੋਇਆ ਸੀ ਅਜਿਹਾ ਹਾਲ

Bollywood News: ਨਸ਼ੇ ਦੀ ਆਦਤ ਨੇ ਬਰਬਾਦ ਕੀਤੀ ਇਨ੍ਹਾਂ 7 ਬਾਲੀਵੁੱਡ ਸਟਾਰਜ਼ ਦੀ ਜ਼ਿੰਦਗੀ, 3 ਨੂੰ ਜਾਣਾ ਪਿਆ ਜੇਲ੍ਹ, 1 ਦਾ ਹੋਇਆ ਸੀ ਅਜਿਹਾ ਹਾਲ

Lay Off: ਇਕੱਠੇ 17 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੀ ਇਹ ਦਿੱਗਜ ਕੰਪਨੀ, ਜਾਣੋ ਕੀ ਹੈ ਇਸ ਦੀ ਵਜ੍ਹਾ

Lay Off: ਇਕੱਠੇ 17 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੀ ਇਹ ਦਿੱਗਜ ਕੰਪਨੀ, ਜਾਣੋ ਕੀ ਹੈ ਇਸ ਦੀ ਵਜ੍ਹਾ

Bombay High Court: ਨਾਬਾਲਗ ਪਤਨੀ ਨਾਲ ਸਹਿਮਤੀ ਨਾਲ ਸਬੰਧ ਬਣਾਉਣਾ ਵੀ ਬਲਾਤਕਾਰ, ਬੰਬੇ ਹਾਈਕੋਰਟ ਦਾ ਵੱਡਾ ਫੈਸਲਾ, ਜਾਣੋ ਪੂਰਾ ਮਾਮਲਾ

Bombay High Court: ਨਾਬਾਲਗ ਪਤਨੀ ਨਾਲ ਸਹਿਮਤੀ ਨਾਲ ਸਬੰਧ ਬਣਾਉਣਾ ਵੀ ਬਲਾਤਕਾਰ, ਬੰਬੇ ਹਾਈਕੋਰਟ ਦਾ ਵੱਡਾ ਫੈਸਲਾ, ਜਾਣੋ ਪੂਰਾ ਮਾਮਲਾ