Wednesday, April 02, 2025

National

Commercial LPG cylinder ਦੀ ਕੀਮਤ 'ਚ ਰਾਹਤ

ਘਰੇਲੂ ਗੈਸ ਸਿਲੰਡਰਾਂ 'ਚ ਕੋਈ ਰਾਹਤ ਨਹੀਂ

July 01, 2022 09:36 AM

LPG Cylinder Price : ਐਲਪੀਜੀ ਸਿਲੰਡਰ ਦੀ ਕੀਮਤ ' ਰਾਹਤ ਮਿਲੀ ਹੈ। ਸਿਲੰਡਰ ਦੀ ਕੀਮਤ 198 ਰੁਪਏ ਘੱਟ ਗਈ ਹੈ।ਇੰਡੀਅਨ ਆਇਲ ਵੱਲੋਂ 1 ਜੁਲਾਈ ਤੋਂ ਦਿੱਲੀ ਵਿੱਚ 19 ਕਿਲੋ ਦਾ commercial cylinder 198 ਰੁਪਏ ਸਸਤਾ ਹੋ ਗਿਆ ਹੈ

ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 2219 ਰੁਪਏ ' ਮਿਲ ਰਿਹਾ ਸੀ ਜਿਸ ਦੀ ਕੀਮਤ 1 ਜੁਲਾਈ ਤੋਂ 2021 ਰੁਪਏ ਹੋ ਗਈ ਹੈ।ਤੇਲ ਕੰਪਨੀਆਂ ਵੱਲੋਂ ਘਰੇਲੂ ਗੈਸ ਸਿਲੰਡਰਾਂ ' ਕੋਈ ਰਾਹਤ ਨਹੀਂ ਦਿੱਤੀ ਗਈ। ਘਰੇਲੂ ਗੈਸ ਦਿੱਲੀ ਵਿੱਚ 14.2 ਕਿਲੋ ਦਾ ਸਿਲੰਡਰ 1003 ਰੁਪਏ ' ਮਿਲ ਰਿਹਾ ਹੈ।

Have something to say? Post your comment