ਤੇਜ਼ ਰਫ਼ਤਾਰ ਨਾਲ ਧਰਤੀ ਵੱਲ ਵਧ ਰਿਹੈ 1600 ਫੁੱਟ ਦਾ ਐਸਟਰਾਇਡ, 16 ਮਈ ਦੀ ਸਵੇਰ ਨੂੰ ਹੋਵੇਗਾ ਧਰਤੀ ਦੇ ਨੇੜੇ, ਨਾਸਾ ਦੀ ਚਿਤਾਵਨੀ
ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਕ ਇਹ 16 ਮਈ ਨੂੰ ਸਵੇਰੇ 2.48 ਵਜੇ ਸਾਡੇ ਗ੍ਰਹਿ ਦੇ ਨੇੜੇ ਪਹੁੰਚੇਗਾ। ਪੁਲਾੜ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਪੁਲਾੜ ਚੱਟਾਨ ਧਰਤੀ ਨਾਲ ਟਕਰਾ ਗਈ