Bengal Violence: ਬੰਗਾਲ ਦੇ ਹਾਵੜਾ 'ਚ ਭੜਕੀ ਹਿੰਸਾ, ਮਮਤਾ ਬੋਲੀ- ਦੰਗਿਆਂ ਦੇ ਪਿੱਛੇ BJP ਦਾ ਹੱਥ
ਪ੍ਰਸ਼ਾਸਨ ਨੇ ਹਾਵੜਾ ਜ਼ਿਲ੍ਹੇ ਵਿੱਚ 13 ਜੂਨ ਤੱਕ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹਾਵੜਾ ਦੇ ਕਈ ਇਲਾਕਿਆਂ 'ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਿੰਸਾ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।