Tanushree Dutta Accident : ਕਾਰ ਦੀ ਬ੍ਰੇਕ ਫੇਲ੍ਹ ਹੋਣ 'ਤੇ ਮਸ਼ਹੂਰ ਅਦਾਕਾਰਾ ਤਨੁਸ਼੍ਰੀ ਦੱਤਾ ਹੋਈ ਦੁਰਘਟਨਾ ਦਾ ਸ਼ਿਕਾਰ
ਤਨੁਸ਼੍ਰੀ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਹਾਦਸੇ ਕਾਰਨ ਉਸ ਦੀ ਲੱਤ 'ਚ ਕੁਝ ਟਾਂਕੇ ਲੱਗੇ ਹਨ। ਜੈ ਸ਼੍ਰੀ ਮਹਾਕਾਲ। ਉਸ ਨੇ ਵੀਡੀਓ ਦੇ ਨਾਲ ਲਿਖਿਆ ਕਿ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਹਾਦਸਾ ਸੀ, ਜਿਸ ਨੇ ਮੇਰੇ ਇਰਾਦੇ ਅਤੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ।