Black Hole Week : ਕੀ ਧਰਤੀ ਨੂੰ ਇਕ ਬਲੈਕ ਹੋਲ 'ਚ ਬਦਲਿਆ ਜਾ ਸਕਦੈ, NASA ਨੇ 'ਮਾਰਬਲ' ਸਿਧਾਂਤ ਰਾਹੀਂ ਦਿੱਤਾ ਇਹ ਜਵਾਬ
1999 ਵਿੱਚ ਨਾਸਾ ਦੁਆਰਾ ਲਾਂਚ ਕੀਤੇ ਗਏ ਫਲੈਗਸ਼ਿਪ ਕਲਾਸ ਸਪੇਸ ਟੈਲੀਸਕੋਪ, ਚੰਦਰ ਵੇਧਸ਼ਾਲਾ ਨੇ ਬਲੈਕ ਹੋਲ ਬਾਰੇ ਦਿਲਚਸਪ ਗਿਆਨ ਸਾਂਝਾ ਕੀਤਾ ਹੈ ਤੇ ਦੱਸਿਆ ਹੈ ਕਿ ਕਿਵੇਂ ਧਰਤੀ ਨੂੰ ਬਲੈਕ ਹੋਲ ਵਿੱਚ ਬਦਲਿਆ ਜਾ ਸਕਦਾ ਹੈ।