ਤਿੰਨ ਵਾਹਨਾਂ ਦੀ ਆਪਸੀ ਟੱਕਰ ਕਾਰਨ ਲੱਗੀ ਅੱਗ 'ਚ 6 ਲੋਕ ਜ਼ਿੰਦਾ ਸੜੇ, ਪੜ੍ਹੋ ਪੂਰੀ ਡਿਟੇਲ
ਤਿੰਨਾਂ ਵਾਹਨਾਂ 'ਚ 6 ਲੋਕ ਫਸ ਗਏ ਤੇ ਜ਼ਿੰਦਾ ਸੜ ਗਏ। ਕਾਫੀ ਦੇਰ ਤੱਕ ਗੱਡੀਆਂ ਵਿੱਚ ਲੱਗੀ ਅੱਗ ਨੂੰ ਬੁਝਾਇਆ ਨਹੀਂ ਜਾ ਸਕਿਆ। ਜ਼ਿਕਰਯੋਗ ਹੈ ਕਿ ਇੱਕ ਟਰੱਕ ਦੇ ਕਲੀਨਰ, ਦੂਜੇ ਟਰੱਕ ਦੇ ਡਰਾਈਵਰ ਅਤੇ ਕਲੀਨਰ ਅਤੇ ਕਾਰ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ