Wednesday, October 16, 2024
BREAKING
Chennai Rains: ਪ੍ਰਸਿੱਧ ਸਾਊਥ ਸਟਾਰ ਰਜਨੀਕਾਂਤ ਦੇ 35 ਕਰੋੜ ਦੇ ਘਰ 'ਚ ਭਰ ਗਿਆ ਪਾਣੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ Nigeria: ਨਾਈਜੀਰੀਆ 'ਚ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ, 94 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ Punjab News: ਪੰਜਾਬ ਭਰ 'ਚ ਕੱਲ੍ਹ ਯਾਨਿ 17 ਅਕਤੂਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ, ਜਾਣੋ ਕਾਰਨ Rajiv Kumar: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕੌਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੈ ਇਸ ਦੀ ਵਜ੍ਹਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Virsa Singh Valtoha: ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਗਿਆ ਮਨਜ਼ੂਰ, ਦਲਜੀਤ ਚੀਮਾ ਨੇ ਟਵਿੱਟਰ 'ਤੇ ਸਾਂਝੀ ਕੀਤੀ ਜਾਣਕਾਰੀ Omar Abdullah: ਓਮਰ ਅਬਦੁੱਲਾ ਬਣੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ, ਚੁੱਕੀ ਸਹੁੰ, ਕਾਂਗਰਸ ਨੇ ਕੀਤਾ ਸਰਕਾਰ ਤੋਂ ਬਾਹਰ ਰਹਿਣ ਦਾ ਫੈਸਲਾ India Canada Relations: ਭਾਰਤ ਕੈਨੇਡਾ ਵਿਗੜੇ ਰਿਸ਼ਤੇ, PM ਜਸਟਿਨ ਟਰੂਡੋ ਨੇ ਲਿਆ ਸਖਤ ਐਕਸ਼ਨ, ਜਾਣੋ ਕਿਵੇਂ ਸ਼ੁਰੂ ਹੋਇਆ ਸੀ ਵਿਵਾਦ Salman Khan: ਸਲਮਾਨ ਖਾਨ ਦੀ ਵਧਾਈ ਗਈ ਸੁਰੱਖਿਆ, ਮਿਲੀ Y+ ਸਕਿਓਰਟੀ, ਘਰ ਤੋਂ ਲੈਕੇ ਫਾਰਮ ਹਾਊਸ ਤੱਕ ਚੱਪੇ ਚੱਪੇ ' ਪੁਲਿਸ ਤੈਨਾਤ

Punjab

ਦਿਲ ਨੇੜਿਉਂ ਛਾਤੀ ਵਿਚੋਂ ਆਰ-ਪਾਰ ਹੋ ਗਿਆ ਲੋਹੇ ਦਾ ਐਂਗਲ, ਇੰਜ ਬਚੀ ਜਾਨ

August 14, 2021 11:33 AM

ਬਠਿੰਡਾ: ਭਿਆਨਕ ਹਾਦਸੇ ਦੌਰਾਨ ਇਕ ਗੱਭਰੂ ਦੀ ਛਾਤੀ ਵਿਚੋਂ ਲੋਹੇ ਦਾ ਐਂਗਲ ਆਰ ਪਾਰ ਹੋ ਗਿਆ ਪਰ ਨੌਜਵਾਨ ਘਬਰਾਇਆ ਨਹੀਂ ਸਗੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਰਿਹਾ ਅਤੇ ਡਾਕਟਰ ਉਸ ਦਾ ਆਪਰੇਸ਼ਨ ਕਰਦੇ ਰਹੇ। ਦਰਅਸਲ ਬੀਤੀ ਦੁਪਹਿਰ ਕਰੀਬ ਇੱਕ ਵਜੇ ਦੇ ਕਰੀਬ ਪਿੰਡ ਲਹਿਰਾ ਮੁਹੱਬਤ ਮਾਰਕੀਟ ਦੇ ਨੇੜੇ ਇੱਕ ਛੋਟੇ ਹਾਥੀ ਦੇ ਟਾਇਰ ਫਟਣ ਤੋਂ ਬਾਅਦ ਸੜਕ ਕਿਨਾਰੇ ਲੋਹੇ ਦੇ 6 ਫੁੱਟ ਲੰਮੇ ਐਂਗਲ ਯਾਤਰੀ ਸੀਟ 'ਤੇ ਬੈਠੇ ਹਰਦੀਪ ਸਿੰਘ ਦੀ ਛਾਤੀ ਦੇ ਆਰ ਪਾਰ ਹੋ ਗਿਆ। ਮੌਕੇ 'ਤੇ ਜਾ ਰਹੇ ਲੋਕ ਇੱਕ ਵਾਰ ਤਾਂ ਹਾਲਤ ਦੇਖ ਕੇ ਡਰ ਗਏ, ਪਰ ਉੱਥੋਂ ਲੰਘ ਰਹੇ ਇੱਕ ਕਾਰ ਸਵਾਰ ਹਰਦੀਪ ਨੂੰ ਆਦੇਸ਼ ਹਸਪਤਾਲ ਪਹੁੰਚਾਇਆ। ਡਾਕਟਰਾਂ ਦੀ ਟੀਮ ਨੇ 6 ਸਰਜਨਾਂ ਸਮੇਤ ਤੁਰੰਤ ਆਪਰੇਸ਼ਨ ਦੀ ਤਿਆਰੀ ਕੀਤੀ ਅਤੇ ਐਂਗਲ ਨੂੰ ਕੱਟਣ ਤੋਂ ਬਾਅਦ ਆਪਰੇਸ਼ਨ ਲਗਾਤਾਰ 5 ਘੰਟੇ ਚੱਲਦਾ ਰਿਹਾ। ਹੁਣ ਹਰਦੀਪ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਡਕਟਰਾਂ ਨੇ ਕਿਹਾ ਕਿ ਜੇਕਰ ਲੋਹੇ ਦਾ ਐਂਗਲ ਥੋੜਾ ਜਿਹਾ ਵੀ ਇਧਰ ਉਧਰ ਹੁੰਦਾ ਤਾਂ ਇਹ ਦਿਲ ਨੂੰ ਵਿੰਨ੍ਹ ਦਿੰਦਾ। ਐਂਗਲ ਨੂੰ ਪਹਿਲਾਂ ਕਟਰ ਨਾਲ ਕੱਟਿਆ ਗਿਆ। ਸੀਟੀ ਸਕੈਨ ਕਰਨ ਤੋਂ ਬਾਅਦ ਬਾਕੀ ਕਾਰਵਾਈ ਪੂਰੀ ਕਰ ਕੇ ਨੌਜਵਾਨ ਦੀ ਜਾਨ ਬਚਾਈ ਗਈ ਹੈ।

Have something to say? Post your comment